ਕੁਰਦੀ ਭਾਸ਼ਾਵਾਂ
ਦਿੱਖ
ਕੁਰਦੀ | |
---|---|
Kurdî, Kurdí, Кöрди, كوردی[1] | |
ਜੱਦੀ ਬੁਲਾਰੇ | ਇਰਾਨ, ਇਰਾਕ, ਤੁਰਕੀ, ਸੀਰੀਆ, ਅਰਮੀਨੀਆ, ਆਜ਼ੇਰਬਾਈਜ਼ਾਨ, ਜਾਰਜੀਆ |
ਨਸਲੀਅਤ | Kurds |
Native speakers | ca. 20–30 million (2000–2010 est.)[2] |
Latin (main); Arabic | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਫਰਮਾ:IRQ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ku |
ਆਈ.ਐਸ.ਓ 639-2 | kur |
ਆਈ.ਐਸ.ਓ 639-3 | kur – inclusive codeIndividual codes: ckb – Soranikmr – Kurmanjisdh – Southern Kurdishlki – Laki |
Glottolog | kurd1259 |
ਭਾਸ਼ਾਈਗੋਲਾ | 58-AAA-a (North Kurdish incl. Kurmanji & Kurmanjiki) + 58-AAA-b (Central Kurdish incl. Dimli/Zaza & Gurani) + 58-AAA-c (South Kurdish incl. Kurdi) |
ਤਸਵੀਰ:।dioma kurdo.PNG Map of Kurdish speaking areas of middle-East | |
ਕੁਰਦੀ ਭਾਸ਼ਾ ([Kurdî] Error: {{Lang}}: text has italic markup (help) ਜਾਂ کوردی) ਕਈ ਪੱਛਮੀ ਈਰਾਨੀ ਭਾਸ਼ਾਵਾਂ ਹਨ, ਜਿਹਨਾਂ ਨੂੰ ਪੱਛਮੀ ਏਸ਼ੀਆ ਦੇ ਕੁਰਦ ਲੋਕ ਬੋਲਦੇ ਹਨ। ਕੁਰਦੀ ਭਾਸ਼ਾਵਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਦੇ ਹਨ:ਉੱਤਰੀ ਕੁਰਦੀ, ਕੇਂਦਰੀ ਕੁਰਦੀ, ਦੱਖਣੀ ਕੁਰਦੀ ਅਤੇ ਲਾਕੀ। ਹਾਲੀਆ (2009 ਦੇ) ਅਨੁਮਾਨਾਂ ਅਨੁਸਾਰ ਕੁੱਲ ਮਿਲਾ ਕੇ ਕੁਰਦੀ ਬੋਲਣ ਵਾਲਿਆਂ ਦੀ ਸੰਖਿਆ 2-3 ਕਰੋੜ ਹੈ।[3]
ਹਵਾਲੇ
[ਸੋਧੋ]- ↑ "Kurdish Language – Kurdish Academy of Language". Kurdishacademy.org. Retrieved 2 December 2011.
- ↑ Only very rough estimates are possible. SIL Ethnologue gives estimates broken down by dialect group, totalling 31 million, but with the caveat of "Very provisional figures for Northern Kurdish speaker population". Ethnologue estimates for dialect groups: Northern: 20.2M (undated; 15M in Turkey for 2009), Central: 6.75M (2009), Southern: 3M (2000), Laki: 1M (2000). The Swedish Nationalencyklopedin listed Kurdish in its "Världens 100 största språk 2007" (The World's 100 Largest Languages in 2007), citing an estimate of 20.6 million native speakers.
- ↑ Demographic data is unreliable especially in Turkey, where the largest number of Kurds reside, as Turkey has not permitted gathering ethnic or linguistic census data since 1965; estimates of ethnic Kurds in Turkey range from 10% to 25%, or 8 to 20 million people.