ਅੰਤੌਨੀ ਗਾਊਦੀ
ਦਿੱਖ
ਅਨਤੋਨੀ ਗੌਦੀ | |
ਅਨਤੋਨੀ ਗੌਦੀ 1878 ਵਿੱਚ | |
ਨਿਜੀ ਜਾਣਕਾਰੀ | |
---|---|
ਨਾਮ | ਅਨਤੋਨੀ ਗੌਦੀ |
ਕੌਮੀਅਤ | ਸਪੇਨੀ |
ਜਨਮ ਦੀ ਤਾਰੀਖ | 25 ਜੂਨ 1852 |
ਜਨਮ ਦੀ ਥਾਂ | ਰੇਉਸ, ਕਾਤਾਲੋਨੀਆ, ਸਪੇਨ[1] |
ਮੌਤ ਦੀ ਤਾਰੀਖ | 10 ਜੂਨ 1926 | (ਉਮਰ 73)
ਮੌਤ ਦੀ ਥਾਂ | ਬਾਰਸੀਲੋਨਾ, ਕਾਤਾਲੋਨੀਆ, ਸਪੇਨ |
ਕਾਰਜ | |
ਨਾਮੀ ਇਮਾਰਤਾਂ | ਸਗਰਾਦਾ ਫ਼ੈਮਿਲਿਆ, ਕਾਸਾ ਮਿਲਾ, ਕਾਸਾ ਬੈਤਲੋ |
ਨਾਮੀ ਪ੍ਰੋਜੈਕਟ | ਪਾਰਕ ਗੁਏਲ, ਕੋਲੋਨੀਆ ਗੁਏਲ ਦਾ ਗਿਰਜਾਘਰ |
ਅਨਤੋਨੀ ਗੌਦੀ (ਕਾਤਾਲਾਨ ਉਚਾਰਨ: [ənˈtɔni ɣəwˈði]; 25 ਜੂਨ 1852 – 10 ਜੂਨ 1926) ਸਪੇਨੀ ਕਾਤਾਲੋਨੀਆਈ ਵਾਸਤੁਕਾਰ ਸਨ। ਉਹ ਰੇਉਸ ਦੇ ਨਿਵਾਸੀ ਸਨ ਅਤੇ ਕਲਾ ਅਤੇ ਸਾਹਿਤ ਅੰਦੋਲਨ ਕੈਟਲਨ ਮੋਡਰਨਿਜਮੇ ਦੇ ਕਲਪਿਤ ਸਰਦਾਰ ਸਨ। ਗੌਦੀ ਦਾ ਕਾਰਜ ਜੋ ਕਿ ਮੁੱਖ ਤੌਰ 'ਤੇ ਬਾਰਸੀਲੋਨਾ ਵਿੱਚ ਕੇਂਦਰਿਤ ਹੈ ਉਸ ਦੀ ਬਹੁਤ ਜ਼ਿਆਦਾ ਵਿਅਕਤੀਗਤ ਅਤੇ ਵਿਸ਼ੇਸ਼ ਸ਼ੈਲੀ ਨੂੰ ਦਰਸਾਉਂਦਾ ਹੈ। ਉਸ ਦਾ ਸਭ ਤੋਂ ਉੱਤਮ ਕਾਰਜ ਸਗਰਾਦਾ ਫ਼ੈਮਿਲਿਆ ਨਾਮ ਦਾ ਰੋਮਨ ਕੈਥਲਿਕ ਗਿਰਜਾਘਰ ਹੈ ਜੋ ਕਿ ਆਪਣੀ ਅਧੂਰੀ ਹਾਲਤ ਵਿੱਚ ਵੀ ਯੂਨੇਸਕੋ ਸੰਸਾਰ ਵਿਰਾਸਤ ਟਿਕਾਣਾ ਹੈ।
ਹਵਾਲੇ
[ਸੋਧੋ]- ↑ "Biography at Gaudí and Barcelona Club, page 1". Gaudiclub.com. Archived from the original on 2011-10-16. Retrieved 13 ਮਾਰਚ 2005.
{{cite web}}
: Unknown parameter|dead-url=
ignored (|url-status=
suggested) (help)